Frequently Asked Questions
“रक्तदान करें — आपका थोड़ा सा रक्त किसी की पूरी जिंदगी बचा सकता है।” ❤️
ਆਮ ਤੌਰ ਤੇ ਇੱਕ ਤੰਦਰੁਸਤ ਵਿਅਕਤੀ ਹਰ 3 ਮਹੀਨੇ ਬਾਅਦ ਖੂਨ ਦਾਨ ਕਰ ਸਕਦਾ ਹੈ।
18 ਤੋਂ 65 ਸਾਲ ਦੀ ਉਮਰ ਦਾ ਕੋਈ ਵੀ ਤੰਦਰੁਸਤ ਵਿਅਕਤੀ ਜਿਸ ਦਾ ਵਜ਼ਨ ਘੱਟੋ-ਘੱਟ 50 ਕਿਲੋ ਹੋਵੇ, ਖੂਨ ਦਾਨ ਕਰ ਸਕਦਾ ਹੈ। ਖੂਨ ਦਾਨ ਤੋਂ ਪਹਿਲਾਂ ਡਾਕਟਰ ਵੱਲੋਂ ਸਿਹਤ ਦੀ ਜਾਂਚ ਕੀਤੀ ਜਾਂਦੀ ਹੈ।
नहीं, रक्तदान पूरी तरह सुरक्षित है। शरीर कुछ ही दिनों में दान किया गया रक्त फिर से बना लेता है। रक्तदान से किसी प्रकार की कमजोरी या नुकसान नहीं होता।
ਨਹੀਂ, ਖੂਨ ਦਾਨ ਕਰਨਾ ਬਿਲਕੁਲ ਸੁਰੱਖਿਅਤ ਹੈ। ਸਰੀਰ ਕੁਝ ਦਿਨਾਂ ਵਿੱਚ ਦਾਨ ਕੀਤਾ ਖੂਨ ਮੁੜ ਤਿਆਰ ਕਰ ਲੈਂਦਾ ਹੈ। ਇਸ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ।
18 से 65 वर्ष के बीच का कोई भी स्वस्थ व्यक्ति, जिसका वजन कम से कम 50 किलोग्राम हो, रक्तदान कर सकता है। रक्तदान से पहले डॉक्टर द्वारा स्वास्थ्य की जांच की जाती है।
सामान्यतः एक स्वस्थ व्यक्ति हर 3 महीने बाद रक्तदान कर सकता है।